This is the Trace Id: 21f133d2a72de4b8f0295faf820417c7
ਮੁੱਖ ਸਮੱਗਰੀ ਤੇ ਜਾਓ Azure Copilot Windows Surface Xbox Outlook Accessories Microsoft AI Microsoft Security Azure Dynamics 365 Microsoft 365 for business Microsoft Power Platform Windows 365 Developer Center Documentation Microsoft Learn Microsoft Tech Community Microsoft Marketplace Visual Studio Software companies View Sitemap

Windows 8.1 ਭਾਸ਼ਾ ਇੰਟਰਫੇਸ ਪੈਕ (LIP)

Windows 8.1 ਭਾਸ਼ਾ ਇੰਟਰਫੇਸ ਪੈਕ (LIP) Windows 8.1 ਦੇ ਸਬ ਤੋਂ ਵੱਧ ਉਪਯੋਗ ਕੀਤੇ ਜਾਂਦੇ ਖੇਤਰਾਂ ਲਈ ਅਧੂਰੇ ਤੌਰ ਤੇ ਅਨੁਵਾਦਿਤ ਉਪਭੋਗਤਾ ਇੰਟਰਫੇਸ ਪ੍ਰਦਾਨ ਕਰਦਾ ਹੈ.

ਮਹੱਤਵਪੂਰਨ! ਹੇਠਾਂ ਇੱਕ ਭਾਸ਼ਾ ਦੀ ਚੋਣ ਕਰਨ ਨਾਲ ਸੰਪੂਰਨ ਪੰਨੇ ਦੀ ਸਮੱਗਰੀ ਡਾਇਨਾਮਿਕ ਤੌਰ 'ਤੇ ਉਸ ਭਾਸ਼ਾ ਵਿੱਚ ਬਦਲ ਜਾਵੇਗੀ।

  • ਸੰਸਕਰਣ:

    1.0

    ਪ੍ਰਕਾਸ਼ਿਤ ਕੀਤੇ ਜਾਣ ਦੀ ਮਿਤੀ:

    13/6/2024

    ਫ਼ਾਈਲ ਦਾ ਨਾਮ:

    LIP_pa-IN-64bit.mlc

    LIP_pa-IN-32bit.mlc

    ਫ਼ਾਈਲ ਦਾ ਆਕਾਰ:

    4.2 MB

    2.7 MB

    Windows ਭਾਸ਼ਾ ਇੰਟਰਫੇਸ ਪੈਕ (LIP) Windows ਦੇ ਬਹੁਤ ਵਿਆਪਕ ਰੂਪ ਵਿੱਚ ਉਪਯੋਗ ਕੀਤੇ ਜਾਂਦੇ ਖੇਤਰਾਂ ਦਾ ਇੱਕ ਅੰਸ਼ਕ ਅਨੁਵਾਦਤ ਸੰਸਕਰਣ ਪ੍ਰਦਾਨ ਕਰਦਾ ਹੈ. LIP ਨੂੰ ਸਥਾਪਤ ਕਰਨ ਤੋਂ ਬਾਅਦ, ਵਿਜ਼ਾਰਡਸ, ਸੰਵਾਦ ਬਾਕਸਿਜ਼, ਮੀਨੂਜ਼, ਅਤੇ ਮੱਦਦ ਅਤੇ ਸਮਰੱਥਨ ਵਿਸ਼ਿਆਂ ਦੇ ਅੰਦਰ ਦੇ ਪਾਠ ਨੂੰ LIP ਭਾਸ਼ਾ ਵਿਚ ਪ੍ਰਦਰਸ਼ਿਤ ਕੀਤਾ ਜਾਏਗਾ. ਜਿਹੜੇ ਪਾਠ ਦਾ ਅਨੁਵਾਦ ਨਹੀਂ ਹੁੰਦਾ ਹੈ, ਉਹ Windows 8.1 ਦੀ ਮੂਲ ਭਾਸ਼ਾ ਵਿੱਚ ਹੋਵੇਗਾ. ਉਦਾਹਰਣ ਲਈ, ਜੇ ਤੁਸੀਂ Windows 8.1 ਦੇ ਸਪੈਨਿਸ਼ ਸੰਸਕਰਣ ਨੂੰ ਖਰੀਦਿਆ, ਅਤੇ ਕੈਟਾਲਾਨ LIP ਨੂੰ ਸਥਾਪਿਤ ਕੀਤਾ, ਤਾਂ ਕੁਝ ਟੈਕਸਟ ਸਪੈਨਿਸ਼ ਵਿੱਚ ਨਜ਼ਰ ਆਵੇਗਾ. ਤੁਸੀਂ ਇਕ ਇਕੱਲੀ ਮੂਲ ਭਾਸ਼ਾ ਉੱਤੇ ਇਕ ਤੋਂ ਜ਼ਿਆਦਾ LIP ਸਥਾਪਿਤ ਕਰ ਸਕਦੇ ਹੋ। Windows LIPs ਨੂੰ ਸਾਰੇ Windows 8.1 ਪੂਰਵਦਰਸ਼ਨਾਂ ਦੇ ਸੰਸਕਰਣਾਂ ਵਿਚ ਸਥਾਪਿਤ ਕੀਤਾ ਜਾ ਸਕਦਾ ਹੈ।
  • ਸਮਰਥਿਤ ਓਪਰੇਟਿੰਗ ਸਿਸਟਮ

    Windows 8.1

    • ਸਿਸਟਮ ਦੀਆਂ ਜ਼ਰੂਰਤਾਂ ਲਈ, ਇੱਥੇ ਕਲਿਕ ਕਰੋ

    • ਸਥਾਪਨਾ-ਪੂਰਵ ਜ਼ਰੂਰਤਾਂ ਲਈ, ਇੱਥੇ ਕਲਿਕ ਕਰੋ

    1. ਡਾਉਨਲੋਡ ਸ਼ੁਰੂ ਕਰਨ ਦੇ ਲਈ ਇਸ ਪੰਨੇ ਤੇ ਡਾਉਨਲੋਡ ਬਟਨ ਤੇ ਕਲਿਕ ਕਰੋ, ਜਾਂ ਡ੍ਰੌਪ-ਡਾਉਨ ਸੂਚੀ ਤੋਂ ਕਿਸੇ ਵੱਖਰੀ ਭਾਸ਼ਾ ਦੀ ਚੋਣ ਕਰੋ।
    2. ਨਿਮਨਲਿਖਤ ਵਿੱਚੋਂ ਕੋਈ ਇੱਕ ਕਰੋ:
      • ਤੁਰੰਤ ਸਥਾਪਨਾ ਸ਼ੁਰੂ ਕਰਨ ਲਈ, ਰਨ ਤੇ ਕਲਿਕ ਕਰੋ।
      • ਮਗਰਲੇ ਸਮੇਂ ਤੇ ਸਥਾਪਨਾ ਲਈ ਆਪਣੇ ਕੰਮਪਿਊਟਰ ਤੇ ਡਾਉਨਲੋਡ ਨੂੰ ਸੁਰੱਖਿਅਤ ਕਰਨ ਵਾਸਤੇ, ਸੁਰੱਖਿਅਤ ਕਰੋ ਤੇ ਕਲਿਕ ਕਰੋ
    • ਸਥਾਪਨਾ ਤੋਂ ਬਾਅਦ ਦੀਆਂ ਹਿਦਾਇਤਾਂ ਲਈ, ਇੱਥੇ ਕਲਿਕ ਕਰੋ

    • ਗਿਆਤ ਮੁੱਦਿਆਂ ਲਈ, ਇੱਥੇ ਕਲਿਕ ਕਰੋ

ਪੰਜਾਬੀ (ਭਾਰਤ)
ਤੁਹਾਡੀਆਂ ਗੋਪਨੀਯਤਾ ਚੋਣਾਂ ਬਾਹਰ ਨਿਕਲਣ ਦੀ ਚੋਣ ਕਰੋ ਆਈਕੋਨ ਤੁਹਾਡੀਆਂ ਗੋਪਨੀਯਤਾ ਚੋਣਾਂ
ਖਪਤਕਾਰ ਸਿਹਤ ਗੋਪਨੀਯਤਾ Contact Microsoft Privacy & Cookies Manage cookies Terms of Use Trademarks About our ads