This is the Trace Id: 9a9b7ba1819a693378aff81b696e8749
ਮੁੱਖ ਸਮੱਗਰੀ ਤੇ ਜਾਓ Azure Copilot Windows Surface Xbox Outlook Accessories Microsoft AI Microsoft Security Azure Dynamics 365 Microsoft 365 for business Microsoft Power Platform Windows 365 Developer Center Documentation Microsoft Learn Microsoft Tech Community Microsoft Marketplace Visual Studio Software companies View Sitemap

Windows 8 ਭਾਸ਼ਾ ਇੰਟਰਫੇਸ ਪੈਕ (LIP)

Windows 8 ਭਾਸ਼ਾ ਇੰਟਰਫੇਸ ਪੈਕ (LIP) Windows 8 ਦੇ ਬਹੁਤ ਵਿਆਪਕ ਰੂਪ ਵਿੱਚ ਉਪਯੋਗ ਕੀਤੇ ਜਾਂਦੇ ਖੇਤਰਾਂ ਦਾ ਇੱਕ ਅੰਸ਼ਕ ਲੋਕੇਲਾਈਜ਼ਡ ਉਪਭੋਗਤਾ ਇੰਟਰਫੇਸ ਪ੍ਰਦਾਨ ਕਰਦਾ ਹੈ।

ਮਹੱਤਵਪੂਰਨ! ਹੇਠਾਂ ਇੱਕ ਭਾਸ਼ਾ ਦੀ ਚੋਣ ਕਰਨ ਨਾਲ ਸੰਪੂਰਨ ਪੰਨੇ ਦੀ ਸਮੱਗਰੀ ਡਾਇਨਾਮਿਕ ਤੌਰ 'ਤੇ ਉਸ ਭਾਸ਼ਾ ਵਿੱਚ ਬਦਲ ਜਾਵੇਗੀ।

  • ਸੰਸਕਰਣ:

    1.0

    ਪ੍ਰਕਾਸ਼ਿਤ ਕੀਤੇ ਜਾਣ ਦੀ ਮਿਤੀ:

    15/11/2023

    ਫ਼ਾਈਲ ਦਾ ਨਾਮ:

    LIP_pa-IN-32bit.mlc

    LIP_pa-IN-64bit.mlc

    ਫ਼ਾਈਲ ਦਾ ਆਕਾਰ:

    2.7 MB

    3.8 MB

    Windows ਭਾਸ਼ਾ ਇੰਟਰਫੇਸ ਪੈਕ (LIP) Windows ਦੇ ਬਹੁਤ ਵਿਆਪਕ ਰੂਪ ਵਿੱਚ ਉਪਯੋਗ ਕੀਤੇ ਜਾਂਦੇ ਖੇਤਰਾਂ ਦਾ ਇੱਕ ਅੰਸ਼ਕ ਅਨੁਵਾਦਤ ਵਰਜ਼ਨ ਪ੍ਰਦਾਨ ਕਰਦਾ ਹੈ। LIP ਨੂੰ ਸਥਾਪਤ ਕਰਨ ਤੋਂ ਬਾਅਦ, ਵਿਜ਼ਾਰਡਸ, ਸੰਵਾਦ ਬਾਕਸਿਜ਼, ਮੀਨੂਜ਼, ਅਤੇ ਮੱਦਦ ਅਤੇ ਸਮਰੱਥਨ ਦੇ ਅੰਦਰ ਦੀ ਸਮੱਗਰੀ ਨੂੰ LIP ਭਾਸ਼ਾ ਵਿਚ ਪ੍ਰਦਰਸ਼ਤ ਕੀਤਾ ਜਾਏਗਾ। ਜਿਸ ਪਾਠ ਦਾ ਅਨੁਵਾਦ ਨਹੀਂ ਕੀਤਾ ਗਿਆ ਉਹ Windows 8 ਦੀ ਆਧਾਰ ਭਾਸ਼ਾ ਵਿੱਚ ਹੋਵੇਗਾ। ਉਦਾਹਰਣ ਲਈ, ਜੇਕਰ ਤੁਸੀਂ Windows 8 ਦੇ ਸਪੇਨੀ ਸੰਸਕਰਣ ਨੂੰ ਖਰੀਦਦੇ ਹੋ, ਅਤੇ ਇੱਕ ਕੈਟੇਲਨ LIP ਦੀ ਸਥਾਪਤੀ ਕੀਤੀ ਹੈ, ਕੁਝ ਪਾਠ ਸਪੇਨੀ ਵਿੱਚ ਹੀ ਰਹੇਗਾ। ਤੁਸੀਂ ਇਕ ਇਕੱਲੀ ਮੂਲ ਭਾਸ਼ਾ ਉੱਤੇ ਇਕ ਤੋਂ ਜ਼ਿਆਦਾ LIP ਸਥਾਪਤ ਕਰ ਸਕਦੇ ਹੋ। Windows LIPs ਨੂੰ ਸਾਰੇ Windows 8 ਦੇ ਸੰਸਕਰਣਾਂ ਵਿਚ ਸਥਾਪਤ ਕੀਤਾ ਜਾ ਸਕਦਾ ਹੈ।
  • ਸਮਰਥਿਤ ਓਪਰੇਟਿੰਗ ਸਿਸਟਮ

    Windows 8

    • ਸਿਸਟਮ ਦੀਆਂ ਲੋੜਾਂ ਲਈ, ਇੱਥੇ ਕਲਿੱਕ ਕਰੋ

    • ਪੂਰਵ-ਸਥਾਪਤੀ ਨਿਰਦੇਸ਼ਾਂ ਲਈ, ਇੱਥੇ ਕਲਿੱਕ ਕਰੋ

    1. ਡਾਉਨਲੋਡ ਸ਼ੁਰੂ ਕਰਨ ਦੇ ਲਈ ਇਸ ਪੰਨੇ ਤੇ ਡਾਉਨਲਡ ਬਟਨ ਤੇ ਕਲਿਕ ਕਰੋ, ਜਾਂ ਡ੍ਰੌਪ-ਡਾਉਨ ਸੂਚੀ ਤੋਂ ਕੋਈ ਵੱਖਰੀ ਭਾਸ਼ਾ ਦੀ ਚੋਣ ਕਰੋ।
    2. ਨਿਮਨਲਿਖਤ ਵਿੱਚੋਂ ਕੋਈ ਇੱਕ ਕਰੋ:
      • ਸਥਾਪਤੀ ਨੂੰ ਤੁਰੰਤ ਸ਼ੁਰੂ ਕਰਨ ਲਈ, ਚਲਾਓ ਨੂੰ ਕਲਿੱਕ ਕਰੋ।
      • ਕਿਸੇ ਹੋਰ ਸਮੇਂ ਸਥਾਪਤੀ ਕਰਨ ਲਈ ਡਾਊਨਲੋਡ ਨੂੰ ਆਪਣੇ ਕੰਪਿਊਟਰ ਤੇ ਸੁਰੱਖਿਅਤ ਕਰਨ ਲਈ, ਸੁਰੱਖਿਅਤ ਕਰੋ ਨੂੰ ਕਲਿੱਕ ਕਰੋ
    • ਸਥਾਪਤੀ ਉਪਰੰਤ ਨਿਰਦੇਸ਼ਾਂ ਲਈ, ਇੱਥੇ ਕਲਿੱਕ ਕਰੋ

    • ਜਾਣੇ-ਪਛਾਣੇ ਮਾਮਲਿਆਂ ਲਈ, ਇੱਥੇ ਕਲਿੱਕ ਕਰੋ।

ਪੰਜਾਬੀ (ਭਾਰਤ)
ਤੁਹਾਡੀਆਂ ਗੋਪਨੀਯਤਾ ਚੋਣਾਂ ਬਾਹਰ ਨਿਕਲਣ ਦੀ ਚੋਣ ਕਰੋ ਆਈਕੋਨ ਤੁਹਾਡੀਆਂ ਗੋਪਨੀਯਤਾ ਚੋਣਾਂ
ਖਪਤਕਾਰ ਸਿਹਤ ਗੋਪਨੀਯਤਾ Contact Microsoft Privacy & Cookies Manage cookies Terms of Use Trademarks About our ads