This is the Trace Id: e7ea6ca4f4c078dc9ca54cc4c1888e7f
ਮੁੱਖ ਸਮੱਗਰੀ ਤੇ ਜਾਓ Azure Copilot Windows Surface Xbox Outlook Accessories Microsoft AI Microsoft Security Azure Dynamics 365 Microsoft 365 for business Microsoft Power Platform Windows 365 Developer Center Documentation Microsoft Learn Microsoft Tech Community Microsoft Marketplace Visual Studio Software companies View Sitemap

Microsoft Office ਜਾਂਚ ਸਾਧਨ 2013 - ਪੰਜਾਬੀ

Microsoft Office ਜਾਂਚ ਸਾਧਨ ਅਤਿਰਿਕਤ ਭਾਸ਼ਾਵਾਂ ਵਿੱਚ ਵੀ ਸੰਪਾਦਨ ਕਰਨ ਦੇ ਸਮਰਥ ਹਨ.

ਮਹੱਤਵਪੂਰਨ! ਹੇਠਾਂ ਇੱਕ ਭਾਸ਼ਾ ਦੀ ਚੋਣ ਕਰਨ ਨਾਲ ਸੰਪੂਰਨ ਪੰਨੇ ਦੀ ਸਮੱਗਰੀ ਡਾਇਨਾਮਿਕ ਤੌਰ 'ਤੇ ਉਸ ਭਾਸ਼ਾ ਵਿੱਚ ਬਦਲ ਜਾਵੇਗੀ।

  • ਸੰਸਕਰਣ:

    2013

    ਪ੍ਰਕਾਸ਼ਿਤ ਕੀਤੇ ਜਾਣ ਦੀ ਮਿਤੀ:

    15/7/2024

    ਫ਼ਾਈਲ ਦਾ ਨਾਮ:

    proofingtools_pa-in-x64.exe

    proofingtools_pa-in-x86.exe

    ਫ਼ਾਈਲ ਦਾ ਆਕਾਰ:

    888.3 KB

    836.8 KB

    ਜਿਹੜੀ ਭਾਸ਼ਾ ਨੂੰ Office ਦੁਆਰਾ ਸਵੈਚਾਲਿਤ ਤੌਰ 'ਤੇ ਸਥਾਪਤ ਨਹੀਂ ਕੀਤਾ ਗਿਆ ਸੀ ਕੀ ਤੁਸੀਂ ਉਸ ਲਈ ਸ਼ਬਦਜੋੜ ਦੀ ਜਾਂਚ ਕਰਨਾ ਚਾਹੁੰਦੇ ਹੋ? ਤੁਸੀਂ ਸਹੀ ਸਥਾਨ 'ਤੇ ਹੋ. Microsoft Office ਜਾਂਚ ਸਾਧਨਾਂ ਵਿੱਚ, Office 'ਤੇ ਉਪਲਬਧ ਇਸ ਭਾਸ਼ਾ ਲਈ, ਜਾਂਚ ਸਾਧਨਾਂ ਦਾ ਪੂਰਾ ਸੈਟ ਸ਼ਾਮਲ ਹੈ.ਸਿਰਫ Office ਨੂੰ ਸਥਾਪਤ ਕਰਕੇ ਦੁਬਾਰਾ ਸ਼ੁਰੂ ਕਰੋ, ਅਤੇ ਤੁਹਾਡੀ ਭਾਸ਼ਾ ਲਈ ਜਾਂਚ ਸਾਧਨ ਉਪਯੋਗ ਲਈ ਤਿਆਰ ਹਨ.
  • ਸਮਰਥਿਤ ਓਪਰੇਟਿੰਗ ਸਿਸਟਮ

    Windows 7, Windows 8, Windows Server 2008 R2

    ਇਹ ਡਾਉਨਲੋਡ ਕਾਰਜ ਨਿਮਨ ਪ੍ਰੋਗਰਾਮਾਂ ਨਾਲ:
    Microsoft Office Excel 2013
    Microsoft Office OneNote 2013
    Microsoft Office Outlook 2013
    Microsoft Office PowerPoint 2013
    Microsoft Office Word 2013
  • ਇਸ ਡਾਉਨਲੋਡ ਨੂੰ ਸਥਾਪਿਤ ਕਰਨ ਲਈ:
    ਜਾਂਚ ਸਾਧਨਾਂ ਨੂੰ ਸਥਾਪਤ ਕਰੋ:


    1. (ਉੱਪਰ ਦਿੱਤੇ) ਡਾਉਨਲੋਡ ਬਟਨ 'ਤੇ ਕਲਿਕ ਕਰਕੇ ਫਾਈਲ ਨੂੰ ਡਾਉਨਲੋਡ ਕਰੋ ਅਤੇ ਫਾਈਲ ਨੂੰ ਆਪਣੀ ਹਾਰਡ ਡਿਸਕ 'ਤੇ ਸੁਰੱਖਿਅਤ ਕਰੋ.
    2. ਸੈਟਅਪ ਪ੍ਰੋਗਰਾਮ ਨੂੰ ਚਲਾਉ.
    3. Microsoft ਸੋਫਟਵੇਅਰ ਲਾਇਸੰਸ ਸ਼ਰਤਾਂ ਪੰਨੇ 'ਤੇ, ਸ਼ਰਤਾਂ ਦੀ ਸਮੀਖਿਆ ਕਰੋ, "Microsoft Software ਲਾਇਸੰਸ ਸ਼ਰਤਾਂ ਨੂੰ ਸਵੀਕਾਰ ਕਰਨ ਲਈ ਇੱਥੇ ਕਲਿਕ ਕਰੋ" ਦੀ ਚੋਣ ਕਰੋ, ਚੈਕ ਬਾਕਸ, ਅਤੇ ਫਿਰ ਜਾਰੀ ਰੱਖੋ 'ਤੇ ਕਲਿਕ ਕਰੋ.
    4. ਸੈਟਅਪ ਵਿਜ਼ਰਡ ਕਾਰਜਸ਼ੀਲ ਹੋ ਜਾਂਦਾ ਹੈ ਅਤੇ ਜਾਂਚ ਸਾਧਨਾਂ ਨੂੰ ਸਥਾਪਤ ਕਰ ਦਿੰਦਾ ਹੈ.
    5. ਸਥਾਪਨਾ ਪੂਰੀ ਹੋ ਜਾਣ ਤੋਂ ਬਾਅਦ,ਆਪਣੇ ਖੁੱਲ੍ਹੇ Office ਅਨੁਪ੍ਰਯੋਗ ਨੂੰ ਦੁਬਾਰਾ ਸ਼ੁਰੂ ਕਰੋ.


    ਉਪਯੋਗ ਲਈ ਨਿਰਦੇਸ਼:ਹੋਰ ਸਾਧਨਾਂ ਦੀ ਤਰ੍ਹਾਂ ਹੀ ਜਾਂਚ ਸਾਧਨ ਦਾ ਉਪਯੋਗ ਕਰੋ - ਹੁਣ ਉਹਨਾਂ ਨੂੰ ਤੁਸੀਂ ਆਪਣੀ ਨਵੀਂ ਸਥਾਪਤ ਕੀਤੀ ਭਾਸ਼ਾ ਲਈ ਦੇਖੋਂਗੇ. ਉਦਾਹਰਣ ਲਈ, ਸ਼ਬਦਜੋੜ ਦੀ ਜਾਂਚ ਲਈ (ਜੇਕਰ ਉਪਲਬਧ ਹਨ) ਤੁਸੀਂ ਆਪਣੀ ਜਾਂਚ ਭਾਸ਼ਾ ਨੂੰ ਨਵੀਂ ਭਾਸ਼ਾ ਦੇ ਰੂਪ ਵਿੱਚ ਸੈਟ ਕਰ ਸਕਦੇ ਹੋ - ਇਹ ਕਿਵੇਂ ਕਰਨਾ ਹੈ, ਇਸਨੂੰ ਜਾਨਣ ਲਈ, ਦੇਖੋ ਜਾਂਚ ਭਾਸ਼ਾ ਨੂੰ ਸੈਟ ਕਰਕੇ ਵੱਖ-ਵੱਖ ਭਸ਼ਾਵਾਂ ਵਿਚਕਾਰ ਸਵਿੱਚ ਕਰੋ

    ਇਸ ਡਾਉਨਲੋਡ ਨੂੰ ਹਟਾਉ:
    1. ਸਟਾਰਟ ਮੀਨੂ 'ਤੇ, ਸੈਟਿੰਗਜ਼ 'ਤੇ ਜਾਉ ਅਤੇ ਫਿਰ ਨਿਯੰਤਰਣ ਪੈਨਲ 'ਤੇ ਕਲਿਕ ਕਰੋl.
    2. ਪ੍ਰੋਗਰਾਮਾਂ ਨੂੰ ਜੋੜਨ/ਹਟਾਉਣ ਲਈ ਡਬਲ-ਕਲਿਕ ਕਰੋ.
    3. ਹਾਲਹੀ ਵਿੱਚ ਸਥਾਪਤ ਕੀਤੇ ਗਏ ਪ੍ਰੋਗਰਾਮਾਂ ਦੀ ਸੂਚੀ ਵਿੱਚ,Microsoft Office ਜਾਂਚ ਸਾਧਨ 2013 ਪੂਰਵਦਰਸ਼ਨ - [ਭਾਸ਼ਾ] ਅਤੇ ਫਿਰ ਸਥਾਪਨਾ ਰੱਦ ਕਰੋ 'ਤੇ ਕਲਿਕ ਕਰੋ, ਹਟਾਓ, ਜਾਂ ਜੋੜੋ/ਹਟਾਓ. ਜੇਕਰ ਡਾਇਲੋਗ ਬਾਕਸ ਦਿੱਖਦਾ ਹੈ, ਤਾਂ ਪ੍ਰੋਗਰਾਮ ਨੂੰ ਹਟਾਓਣ ਲਈ ਨਿਰਦੇਸ਼ਾਂ ਦਾ ਅਨੁਸਰਣ ਕਰੋ.
    4. ਤੁਸੀਂ ਪ੍ਰੋਗਰਾਮ ਨੂੰ ਹਟਾਉਣਾ ਚਾਹੁੰਦੇ ਹੋ, ਇਸਦੀ ਪੁਸ਼ਟੀ ਕਰਨ ਲਈ ਹਾਂ ਜਾਂ ਓ.ਕੇ 'ਤੇ ਕਲਿਕ ਕਰੋ.


ਪੰਜਾਬੀ (ਭਾਰਤ)
ਤੁਹਾਡੀਆਂ ਗੋਪਨੀਯਤਾ ਚੋਣਾਂ ਬਾਹਰ ਨਿਕਲਣ ਦੀ ਚੋਣ ਕਰੋ ਆਈਕੋਨ ਤੁਹਾਡੀਆਂ ਗੋਪਨੀਯਤਾ ਚੋਣਾਂ
ਖਪਤਕਾਰ ਸਿਹਤ ਗੋਪਨੀਯਤਾ Contact Microsoft Privacy & Cookies Manage cookies Terms of Use Trademarks About our ads